ਪਤੀ ਆਪਣੀ ਪਤਨੀ ਦੀ ਇਤਰਾਜ ਯੋਗ ਵੀਡੀਓ ਇੰਟਰਨੈਟ ਤੇ ਪਾ ਕੇ ਕਮਾਉਣਾ ਚਾਹੁੰਦਾ ਸੀ ਪੈਸੇ ਪਤਨੀ ਪਹੁੰਚੀ ਪੁਲਿਸ ਤੇ ਮੀਡੀਆ ਅੱਗੇ ਮੰਗ ਰਹੀ ਹੈ ਇਨਸਾਫ ਦੀ ਗੁਹਾਰ
ਜਲੰਧਰ (ਸੁਰੇਸ਼ ਖੁਰਾਨਾ) ਬੀਤੇ ਦਿਨੀ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਇੱਕ ਦੁਖਿਆਰੀ ਜਨਾਨੀ ਮੀਡੀਆ ਅੱਗੇ ਆਪਣੀ ਫਰਿਆਦ ਲੈ ਕੇ ਆਈ ਜਿਸ ਦਾ ਕਾਲਪਨੀਕ ਨਾ ਪ੍ਰੀਆ ਬੰਸਲ ਪੁੱਤਰੀ ਤਰਸੇਮ ਗਰਗ ਜਲੰਧਰ ਕੈਂਟ ਦੀ ਰਹਿਣ ਵਾਲੀ ਹਾ। ਉਸ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਮੁਕੇਸ਼ ਬੰਸਲ ਸਪੁੱਤਰ ਸ਼੍ਰੀ ਰਾਮ ਪ੍ਰਕਾਸ਼ ਹਾਲ ਬਾਜ਼ਾਰ ਅਰੋੜਾ ਵਾਲੀ ਗਲੀ ਮਕਾਨ […]