ਫੈਨਕੋਡ ਆਈ.ਪੀ.ਐੱਲ. ਦੀਆਂ ਸਾਰੀਆਂ 8 ਟੀਮਾਂ ਦੀ ਆਫ਼ੀਸ਼ੀਅਲ ਮਰਚਨਡਾਇਜ਼ ਦੀ ਪੇਸ਼ਕਸ਼ ਕਰਨ ਵਾਲਾ ਇਕਮਾਤਰ ਪਲੇਟਫਾਰਮ ਬਣਿਆ
ਚੰਡੀਗੜ੍ਹ : ਸਾਰੇ ਫ਼ੈਂਸ ਜਾਂ ਪ੍ਰਸ਼ੰਸਕਾਂ ਲਈ ਭਾਰਤ ਦਾ ਪ੍ਰੀਮੀਅਰ ਡਿਜੀਟਲ ਸਪੋਰਟਸ ਡੈਸਟੀਨੇਸ਼ਨ ਫੈਨਕੋਡ ਇਕਮਾਤਰ ਸਪੋਰਟਸ ਪਲੇਟਫਾਰਮ ਬਣ ਗਿਆ ਹੈ ਜੋ ਅਪਣੇ ਆਨਲਾਈਨ ਸਪੋਰਟਸ ਫੈਨ ਮਰਚਨਡਾਇਜ਼ ਸਟੋਰ ‘ਫੈਨਕੋਡ ਸ਼ਾਪ’ ਦੇ ਮਾਧਿਅਮ ਰਾਹੀਂ ਆਈ.ਪੀ.ਐੱਲ. ਦੀਆਂ ਸਾਰੀਆਂ 8 ਟੀਮਾਂ ਦੀ ਆਫੀਸ਼ੀਅਲ ਮਰਚਨਡਾਇਜ਼ ਦੀ ਪੇਸ਼ਕਸ਼ ਕਰ ਰਿਹਾ ਹੈ। ਫੈਨਕੋਡ ਸਾਰੇ ਖੇਡ ਪ੍ਰੇਮੀਆਂ ਲਈ ਉਨ੍ਹਾਂ ਦੀ ਚਹੇਤੀ ਟੀਮ ਦੀ ਪ੍ਰਮਾਣਿਕ ਅਤੇ ਆਫ਼ੀਸ਼ੀਅਲ ਮਰਚਨਡਾਇਜ਼ ’ਤੇ 25 ਫੀਸਦੀ ਦੀ ਸਿੱਧੀ ਸ਼ੁਰੂਆਤੀ ਛੋਟ ਦੇ ਰਿਹਾ ਹੈ ਜਿਸ ਲਈ ਉਨ੍ਹਾਂ ਨੂੰ ਕੋਡ 6325 ਦੀ ਵਰਤੋਂ ਕਰਨੀ ਪਵੇਗੀ। ਫੈਨਕੋਡ ਸ਼ਾਪ ਆਈ.ਪੀ.ਐੱਲ. ਟੀਮਾਂ ਦੀ ਫੈਨ ਮਰਚਨਡਾਇਜ਼ ਦੀ ਤਰ੍ਹਾਂ ਤਰ੍ਹਾਂ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿਚ ਅਪੈਰਲ, ਆਫ਼ੀਸ਼ੀਅਲ ਮੈਚ ਜਰਸੀ, ਟੀ ਸ਼ਰਟ, ਪੋਲੋ ਟੀ-ਸ਼ਰਟ, ਜੌਗਰਜ਼, ਕੈਪ, ਅਸੈਸਰੀਜ਼-ਬੈਗ, ਮੋਬਾਈਲ ਕਵਰ, ਵਾਇਰਲੈਸ ਚਾਰਜਰ, ਕੱਪ, ਕੋਸਟਰ, ਕੀ-ਚੇਲ, ਰਿਸਟਬੈਂਡ ਆਦਿ ਸ਼ਾਮਲ ਹਨ। ਇਸ ਸਾਲ ਫੈਨਕੋਡ ਸ਼ਾਪ ਨੇ ਆਈ.ਪੀ.ਐੱਲ. ਦੇ ਅਨੋਖੇ ਫ਼ੈਂਸ ਲਈ ਮਰਚਨਡਾਇਜ਼ ਪੇਸ਼ ਕੀਤੀ ਹੈ। ਫੈਨਕੋਡ ਸ਼ਾਪ ਆਈ.ਪੀ.ਐੱਲ. 2020 ਤੋਂ ਪਹਿਲਾਂ ਮੋਹਰੀ ਸਪੋਰਟਸ ਬ੍ਰਾਂਡਜ਼ ਦੇ ਫੈਨ ਗਿਅਰ ਦੀ ਪ੍ਰਮਾਣਿਕ ਅਤੇ ਕਿਫਾਇਤੀ ਲੜੀ ਪ੍ਰਦਾਨ ਕਰਨ ਲਈ ਪਿਛਲੇ ਸਾਲ ਅਗਸਤ ਵਿਚ ਲਾਂਚ ਹੋਈ ਸੀ। ਫੈਨਕੋਡ ਸ਼ਾਪ ਫੈਨ ਗਿਅਰ ਨੂੰ ਬਣਾਉਣ ਅਤੇ ਉਸ ਦੀ ਵੰਡ ਵਿਚ ਨਵੀਂ ਤਰੀਕਾ ਅਪਣਾਉਣ ਅਤੇ ਘੱਟ ਤੋਂ ਘੱਟ ਸਮਾਂ ਖਪਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ ਅਤੇ ਯਕੀਨੀ ਕਰਦੀ ਹੈ ਕਿ ਫੈਂਸ ਨੂੰ ਉਨ੍ਹਾਂ ਦੇ ਚਹੇਤੇ ਸਪੋਰਟਸ ਬ੍ਰਾਂਡਜ਼ ਅਤੇ ਟੀਮਾਂ ਦੇ ਸਭ ਤੋਂ ਨਵੇਂ ਅਤੇ ਸਮੇਂ ਦੇ ਹਾਣ ਦੇ ਡਿਜ਼ਾਈਨ ਮਿਲਣ। ਫ਼ੈਂਸ www.shop.fancode.com’ਤੇ ਲਾਗ ਆਨ ਕਰਕੇ ਜਾਂ ਫੈਨਕੋਡ ਐਪਕੋ ਡਾਊਨਲੋਡ ਕਰ ਕੇ 25 ਫੀਸਦੀ ਦੀ ਸਿੱਧੀ ਛੋਟ ਲਈ ਆਈ.ਪੀ.ਐੱਲ. ਟੀਮ ਮਰਚਨਡਾਇਜ਼ ਖੋਜ ਸਕਦੇ ਹਨ ਅਤੇ ਸ਼ੁਰੂਆਤੀ ਆਫ਼ਰ ਦਾ ਫਾਇਦਾ ਲੈ ਸਕਦੇ ਹਨ।