मेरा भारत NEWS

ਮਿਸ਼ਨ ਫਤਿਹ ਤ ਿਹਤ ਜਨ-ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਨੇ ਲੱਗਾਅਾ ਫ੍ਰੀ ਵੈਕਸੀਨੇਸ਼ਨ ਕੈਂਪ

ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੁਞਕ ਸੇਵਾਵਾਂ ਕਲੱਬ ਤੇ ਜਨ-ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਿਰਤੀ ਕਾੰਤ ਦੀ ਪ੍ਰਧਾਨਗੀ ਹੇਠ ਅਜੀਤ ਨਗਰ DLB Charitable hospital ਵਿਖੇ 100 ਦੇ ਕਰੀਬ ਪਹਿਲੀ ਤੇ ਦੂਜਾ ਟੀਕਾ ਕਰਨ ਕੀਤਾ ਿਗਆ ਅਤੇ i AM vaccinated ਦੇ sticker ਵੰਡੇ ਗਏ ਜਿਸ ਦੀ ਸ਼ੁਰੁਵਾਤ ਸਾਹਿਬ ਸਿੰਘ ਸੱਾਬੀ ਨੇ ਕੀਤੀ ਇਸ ਮੌਕੇ ਤੇ ਡਾ.ਸੁਰਿੰਦਰ ਕਲਿਆਣ ਮੈਡਮ ਸੋਨੀਆ ਜੋਸ਼ੀ,ਮੈਡਮ ਸ਼ੁਕੁੰਤਲਾ ਥੱਾਪਰ, ਮੈਡਮ ਅਰੁਣਾ, ਆਸ਼ੀਸ਼ ਗਰੋਵਰ,ਨਰਿੰਦਰ ਜੋਹਲ,
ਵਿਜੈ ਸਬਰਵਾਲ, ਡਾ.ਿਦਆਲ ਅਰੋੜਾ,ਦਰਮਿੰਦਰ,ਉਦੈ ਸਿੰਘ, ਮੁਸਕਾਨ ਆਦਿ ਹਾਜਰ ਸਨ