मेरा भारत NEWS

ਅੱਜ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਸੇਵਾਦਾਰਾ ਵਲੋਂ ਐਡਵੋਕੇਟ ਗੌਰਵ ਨਾਗਰਾਜ ਜੀ ਨੂੰ ਬਾਰ ਐਸੋਸੀਏਸ਼ਨ ਨਕੋਦਰ ਦਾ ਵਾਈਸ ਪ੍ਰਧਾਨ ਬਣਨ ਤੇ ਕੀਤਾ ਗਿਆ ਵਿਸ਼ੇਸ਼ ਤੋਰ ਤੇ ਸਨਮਾਨਿਤ

ਨਕੋਦਰ ( ਝਲਮਣ ਸਿੰਘ)

ਅੱਜ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਸੇਵਾਦਾਰਾ ਵਲੋਂ ਐਡਵੋਕੇਟ ਗੌਰਵ ਨਾਗਰਾਜ ਜੀ ਨੂੰ ਬਾਰ ਐਸੋਸੀਏਸ਼ਨ ਨਕੋਦਰ ਦਾ ਵਾਈਸ ਪ੍ਰਧਾਨ ਬਣਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਐਡਵੋਕੇਟ ਗੌਰਵ ਨਾਗਰਾਜ ਜੀ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸ਼੍ਰੀ ਹਰੀ ਮਿੱਤਰ ਸੋਂਧੀ (ਸਾਬਕਾ ਕੌਂਸਲਰ), ਸ਼੍ਰੀ ਭੂਸ਼ਨ ਸਿੱਧੂ, ਸ਼੍ਰੀ ਮਨਦੀਪ ਸੋਂਧੀ, ਪ੍ਰਸ਼ੋਤਮ ਬਿੱਟੂ, ਡਿਮੀ ਗਿੱਲ, ਵਿਸ਼ਾਲ ਧੀਰ, ਡਾ. ਮਦਨ ਗਿੱਲ, ਸੰਨੀ ਗਿੱਲ, ਮੰਗਾ ਗਿੱਲ, ਰਾਹੁਲ ਕੁਮਾਰ ਆਦੀ ਸੇਵਾਦਾਰ ਹਾਜ਼ਰ ਸਨ।