मेरा भारत NEWS

ਅੰਮ੍ਰਿਤਸਰ ਦੇ ਦੁਕਾਨਦਾਰਾਂ ਲਈ ਨਵੀ ਖੁਸ਼ਖਬਰੀ

  • ਸੋਨੀਆ ਅਰੋੜਾ (ਅੰਮ੍ਰਿਤਸਰ)  : ਅੰਮ੍ਰਿਤਸਰ ਦੇ ਦੁਕਾਨਦਾਰਾਂ ਲਈ ਨਵੀ ਖੁਸ਼ਖਬਰੀ

ਜਿਲਾ ਅੰਮ੍ਰਿਤਸਰ ਵਿਚ ਇਸ ਐਤਵਾਰ ਤੋਂ ਜਰੂਰੀ ਅਤੇ ਗੈਰ ਜਰੂਰੀ ਦੁਕਾਨਾਂ ਸਵੇਰੇ 5 ਤੋਂ ਸ਼ਾਮੀ 8 ਵਜੇ ਤੱਕ ਖੋਲ ਸਕਣ ਦੀਆ ਹਦਾਇਤਾਂ ਜਾਰੀ , ਬਾਕੀ ਕੋਵਿਡ ਨਿਯਮਾਂ ਵਿਚ ਕੋਈ ਢਿੱਲ ਨਹੀਂ ਹੋਵੇਗੀ|

ਜਾਰੀ ਕਰਤਾ :
ਮੇਰਾ ਭਾਰਤ