मेरा भारत NEWS

ਸਰਕਾਰੀ ਕਰਮਚਾਰੀਆਂ ਦਾ ਗੁੰਡਾ ਰਾਜ ਜਲੰਧਰ

ਸਰਕਾਰੀ ਕਰਮਚਾਰੀਆਂ ਦਾ ਗੁੰਡਾ ਰਾਜ
ਜਲੰਧਰ ਦੇ 120 ਫੁਟੀ ਰੋਡ, ਬਾਬਾ ਬੁੱਢਾ ਸਿੰਘ ਮਾਰਗ ਸਥਿਤ CSC ਆਧਾਰ ਕਾਰਡ ਕੇਂਦਰ ਵਿੱਚ ਕੰਮ ਕਰ ਰਹੀ ਕਰਮਚਾਰੀ ਮੀਨਾਕਸ਼ੀ ਅੱਤਰੀ ਵੱਲੋਂ ਕੰਮ ਨਾ ਕਰਨ ਤੇ ਦੁਰਵਿਹਾਰ ਕੀਤਾ ਗਿਆ। ਕਰਮਚਾਰੀ ਨੇ ਆਪਣਾ ਕੰਮ ਕਰਨ ਤੋਂ ਬੇਵਜਾਹ ਮਨਾ ਕੀਤਾ ਤੇ ਆਪਣੀ ਭੈਣ ਜਿਸਦਾ ਨਾਮ ਨੇਹਾ ਅੱਤਰੀ ਹੈ ਜੋ ਕਿ ਜਲੰਧਰ ਕੋਰਟ ਵਿੱਖੇ ਵਕੀਲ ਦੱਸੀ, ਉਸਦਾ ਨਾਮ ਲੈ ਕੇ ਪਰਚਾ ਕਰਵਾਉਣ ਦੀ ਧਮਕੀ ਵੀ ਦਿੱਤੀ। ਜੱਦੋਂ ਉਸਦੀ ਵੀਡਿਓ ਬਨਾਉਣੀ ਸ਼ੁਰੂ ਕੀਤੀ ਤਾਂ ਉਸਨੇ ਫੋਨ ਖੋ ਕੇ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਪੁਲਿਸ ਦੇ ਆਉਣ ਤੇ ਉਸਨੇ CCTV ਫੂਟੇਜ ਦੇਣ ਤੇ ਮਨਾ ਕਰ ਦਿੱਤਾ।