ਸਰਬਜੀਤ ਸਿੰਘ ਮੱਕੜ ਵੱਲੋਂ ਐਨ.ਆਰ.ਆਈ ਭਰਾਵਾਂ ਨਾਲ ਕੀਤੀ ਧੋਖਾਧੜੀ ਅਦਾਲਤ ਵਿੱਚ ਸਾਬਤ ਹੋਈ, ਪਤਨੀ ਅਤੇ ਸਹੁਰੇ ਸਮੇਤ ਮੁਕੱਦਮੇ ਵਿੱਚ ਨਾਮਜ਼ਦ
ਜਲੰਧਰ-ਪਹਿਲਾਂ ਅਕਾਲੀ ਅਤੇ ਹੁਣ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਧੋਖਾਧੜੀ ਦੇ ਮਾਮਲਿਆਂ ਵਿੱਚ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਹੁਣ ਇੱਕ ਹੋਰ ਉਸ ਵੱਲੋਂ ਕੀਤੀ ਧੋਖਾਧੜੀ ਦਾ ਬਹੁਤ ਹੀ ਹਾਈਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚੱ ਸਰਬਜੀਤ ਸਿੰਘ ਮੱਕੜ, ਉਸ ਦੀ ਪਤਨੀ ਅਤੇ ਸਹੁਰੇ ਨੂੰ ਅਦਾਲਤੀ ਕੇਸ ਵਿੱਚ ਨਾਮਜ਼ਦ ਕਰਦਿਆਂ 6 ਮਈ ਨੂੰ ਅਦਾਲਤ ਵਿੱਚ […]